ਬਾਬਾ ਸ਼ਾਮੀ ਦੇ ਦਰਬਾਰ ਤੇ ਹੋਏ ੨੮੯ ਵੇਂ ਕੌਮਾਂਤਰੀ ਸੰਗੀਤਕ ਸੰਮੇਲਨ ਵਿਚ ਡਾ. ਜਸਵੰਤ ਰਾਏ ਸਾਹਰੀ ਸਾਹਿਤ ਕਲਾ ਪੁਰਸਕਾਰ ਨਾਲ ਸਨਮਾਨਿਤ:

ਸ਼ਾਮ ਚੌਰਾਸੀ ਵਿਖੇ ਬਾਬਾ ਸ਼ਾਮੀ ਦੇ ਦਰਬਾਰ ਤੇ ਹੋਏ ੨੮੯ ਵੇਂ ਕੌਮਾਂਤਰੀ ਸੰਗੀਤਕ ਸੰਮੇਲਨ ਵਿਚ ਡਾ. ਜਸਵੰਤ ਰਾਏ ਸਾਹਰੀ ਨੂੰ ਸਾਹਿਤ ਕਲਾ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।ਇਸ ਸੰਗੀਤਕ ਸੰਮੇਲਨ ਵਿਚ ਸੈਕੜੇ ਸਾਲਾਂ ਤੋਂ ਵੱਡੇ-ਵੱਡੇ ਫਨਕਾਰ, ਲੇਖਕ ਅਤੇ ਸਮਾਜ ਸੇਵੀ ਸਨਮਾਨਿਤ ਹੁੰਦੇ ਆ ਰਹੇ ਹਨ।ਡਾ. ਜਸਵੰਤ ਰਾਏ ਸਾਹਰੀ ਨੂੰ ਇਹ ਪੁਰਸਕਾਰ More »

Breaking News
ਜੰਮੂ ਕਸ਼ਮੀਰ ਦੇ ਪੀੜਤਾਂ ਲਈ ਭੇਜੀ ਜਾਣ ਵਾਲੀ ਸਮੱਗਰੀ 'ਚ ਘੇੜਾ ਪਰਿਵਾਰ ਨੇ ਪਾਇਆ ਯੋਗਦਾਨ ਕੁਦਰਤੀ ਕਰੋਪੀ ਦੇ ਸ਼ਿਕਾਰ ਲੋਕਾਂ ਦਾ ਦੁੱਖ ਦਰਦ ਵੰਡਾਉਣ ਲਈ ਹਰ ਇੱਕ ਯੋਗਦਾਨ ਦੇਵੇ-ਘੇੜਾ - ਸਰਕਾਰ ਵਲੋਂ ਅੋਸਤੀ ਪਿੰਡਾਂ ਨੂੰ ਅਣਗੋਲਿਆਂ ਰੱਖਣ ਦੇ ਵਿਰੋਧ ਵਿੱਚ ਇਲਾਕਾਵਾਸੀ ਨਰਾਜ਼। ਕਈ ਵਾਰ ਮੰਗ ਪੱਤਰ ਦੇਣ ਤੋਂ ਬਾਦ ਵੀ ਨਹੀਂ ਹੋਈ ਕੋਈ ਸੁਣਵਾਈ। - ਅਰਪਨ ਸੋਸਾਇਟੀ ਨੇ ਰਾਸ਼ਟਰੀ ਵਿਗਿਆਨ ਦਿਵਸ ਸਬੰਧੀ ਪ੍ਰੋਗਰਾਮ ਦਾ ਆਯੋਜਨ ਕੀਤਾ। - ਦਲਿੱਤ ਸੁੱਤਾ ਹੋਇਆ ਸ਼ੇਰ- ਇੱਕ ਕਾਵਿ ਰਚਨਾ - ਚੌਧਰ ਦਾ ਨਸ਼ਾ - ਇੱਕ ਕਾਵਿ ਰਚਨਾ - ਸ਼ਹੀਦ-ਏ- ਆਜ਼ਮ ਦੇ ਪਿੰਡ ਕਾਨਫਰੰਸ ਵਾਸਤੇ ਆਪ ਵੱਲੋਂ ਮੀਟਿੰਗਾਂ ਸ਼ੁਰੂ - ਜਨ ਧਨ ਯੋਜਨਾ ਸਬੰਧੀ ਸੜੋਆ ਬਲਾਕ ਵਿਚ ਜਾਗਰੂਕਤਾ ਕੈਂਪ ਲੱਗਾ - ਵੈਲਫੇਅਰ ਸੁਸਾਇਟੀ ਵੱਲੋ ਅੱਖਾਂ ਦਾ ਮੁਫਤ ਅਪ੍ਰੇਸ਼ਨ ਚੈਕਅੱਪ ਚੈਕ ਲਗਾਇਆ ਜਾਵੇਗਾ - ਸਰਹੱਦੀ ਅਤੇ ਕੰਢੀ ਖੇਤਰ ਦੇ ਸਰਵ-ਪੱਖੀ ਵਿਕਾਸ ਵਿਚ ਹੋਰ ਤੇਜੀ ਲਿਆਉਣ ਲਈ 429.95 ਕਰੋੜ ਰੁਪਏ ਮਨਜ਼ੂਰ - ਭਾਈ ਘਨੱਈਆ ਜੀ ਵੱਲੋ ਮਨੁੱਖਤਾ ਦੀ ਸੇਵਾ ਅਤੇ ਜਖਮੀਆਂ ਨੂੰ ਮਲ•ਮ ਪੱਟੀ ਕਰਨ ਦਾ ਸ਼ੁਰੂ ਕੀਤਾ ਗਿਆ ਕਾਰਜ 180 ਸਾਲ ਬਾਅਦ ਅੰਤਰ ਰਾਸ਼ਟਰੀ ਰੈਡ ਕਰਾਸ ਦਾ ਮੂਲ ਆਧਾਰ ਬਣਿਆ- ਸੋਹਣ ਸਿੰਘ ਠੰਡਲ

ਜੰਮੂ ਕਸ਼ਮੀਰ ਦੇ ਪੀੜਤਾਂ ਲਈ ਭੇਜੀ ਜਾਣ ਵਾਲੀ ਸਮੱਗਰੀ ‘ਚ ਘੇੜਾ ਪਰਿਵਾਰ ਨੇ ਪਾਇਆ ਯੋਗਦਾਨ ਕੁਦਰਤੀ ਕਰੋਪੀ ਦੇ ਸ਼ਿਕਾਰ ਲੋਕਾਂ ਦਾ ਦੁੱਖ ਦਰਦ ਵੰਡਾਉਣ ਲਈ ਹਰ ਇੱਕ ਯੋਗਦਾਨ ਦੇਵੇ-ਘੇੜਾ

PHOTO 200 JAMMU KASMIR
ਫਗਵਾੜਾ ੨੧ ਸਤੰਬਰ (ਬੀ.ਕੇ.ਰੱਤੂ)
ਐਸਟੀ ਜੋਸਫ ਕੋਨਵੈਂਟ ਸਕੂਲ ਜੀ.ਟੀ.ਰੋਡ ਫਗਵਾੜਾ ਵਲੋਂ ਜੰਮੂ ਕਸ਼ਮੀਰ ਦੇ ਹੜ੍ਹ ਪੀੜਤਾ ਲਈ ਭੇਜੀ ਜਾ ਰਹੀ ਰਾਹਤ ਸਮੱਗਰੀ ‘ਚ ਸਕੂਲ ਦੇ ਛੋਟੇ ਛੋਟੇ ਵਿਦਿਆਰਥੀ ਗੌਰਵ ਘੇੜਾ,ਜੁਝਾਰ ਸਿੰਘ,ਤਰੁਣ ਕੁਮਾਰ ਜੈਨ ਮਾਡਲ ਸਕੂਲ ਦੀ ਪ੍ਰੇਰਣਾ ਸਦਕਾ ਸ਼੍ਰੀ ਘੇੜਾ ਪਰਿਵਾਰ ਨੇ ਆਪਣਾ ਵਡਮੁੱਲਾ ਯੋਗਦਾਨ ਪਾਇਆ। ਨੰਨ੍ਹੇ ਮੁਮਮੇ ਬੱਚਿਆ ਵਲੋਂ ਰਾਹਤ ਸਮੱਗਰੀ ‘ਚ ਗਰਮ ਬਿਸਤਰੇ ਰਜਾਈ,ਤਲਾਈ,ਬੱਚਿਆ ਦੇ ਕੱਪੜੇ,ਬੂਟ,ਅਨਾਜ ਆਦਿ ਭੇਂਟ ਕਰਕੇ ਆਪਣਾ ਸਹਿਯੋਗ ਦਿੱਤਾ।ਇਸ ਮੌਕੇ ਸਮਾਜ ਸੇਵਕ ਰਾਜਿੰਦਰ ਘੇੜਾ ਨੇ ਕਿਹਾ ਕਿ ਜੰਮੂ ਕਸ਼ਮੀਰ ਵਿੱਚ ਕੁਦਰਤੀ ਕਰੋਪੀ ਦਾ ਸ਼ਿਕਾਰ ਹੋਏ ਲੋਕਾਂ ਦਾ ਦੁੱਖ ਦਰਦ ਵੰਡਾਉਣ ਲਈ ਹਰ ਇੱਕ ਇਨਸਾਨ ਨੂੰ ਅੱਗੇ ਆਉਣਾ ਚਾਹੀਦਾ

ਸਰਕਾਰ ਵਲੋਂ ਅੋਸਤੀ ਪਿੰਡਾਂ ਨੂੰ ਅਣਗੋਲਿਆਂ ਰੱਖਣ ਦੇ ਵਿਰੋਧ ਵਿੱਚ ਇਲਾਕਾਵਾਸੀ ਨਰਾਜ਼। ਕਈ ਵਾਰ ਮੰਗ ਪੱਤਰ ਦੇਣ ਤੋਂ ਬਾਦ ਵੀ ਨਹੀਂ ਹੋਈ ਕੋਈ ਸੁਣਵਾਈ।

21 KULDIP-03
ਬੀ ਬੀ ਐਮ ਬੀ ਅਧਿਕਾਰੀਆਂ ਦੀ ਅਣਗਹਿਲੀ ਸਬੰਧੀ ਗੱਲ ਕਰਦੇ ਹੋਏ ਵੱਖ ਵੱਖ ਪਿੰਡਾਂ ਦੇ ਆਗੂ।
ਕੁਲਦੀਪ ਚੰਦ
21 ਸਤੰਬਰ, 2014
ਭਾਖੜਾ ਬਿਆਸ ਮੈਨੇਜਮੈਂਟ ਬੋਰਡ ਬੀ ਬੀ ਐਮ ਬੀ ਦੇ ਭਾਖੜਾ-ਨੰਗਲ ਪਣ ਬਿਜਲੀ ਪ੍ਿਰਯੋਜਨਾ ਕਾਰਨ ਹੀ ਦੇਸ਼ ਦੇ ਵੱਖ-ਵੱਖ ਹਿਸਿਆਂ ਵਿਸ਼ੇਸ਼ ਤੋਰ ਤੇ ਉਤਰੀ ਭਾਰਤ ਦੇ ਕਈ ਰਾਜਾਂ ਵਿੱਚ ਬਿਜਲੀ ਅਤੇ ਸਿੰਚਾਈ ਲਈ ਪਾਣੀ ਪਹੁੰਚਿਆ ਹੈ। ਅਜਾਦ ਭਾਰਤ ਦਾ ਇਹ ਸਭਤੋਂ ਪਹਿਲਾ ਵੱਡਾ ਪ੍ਰੋਜੈਕਟ ਸੀ ਅਤੇ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਸਵਰਗੀ ਪੰਡਤ ਜਵਾਹਰ ਲਾਲ ਨਹਿਰੂ ਨੇ ਇਸ ਪ੍ਰੋਜੈਕਟ ਨੂੰ ਅਧੂਨਿਕ ਭਾਰਤ ਦਾ ਮੰਦਿਰ ਕਿਹਾ ਹੈ। ਇਸ ਪ੍ਰੋਜੈਕਟ ਲਈ ਨੰਗਲ ਟਾਊਨ ਬਣਾਇਆ ਗਿਆ ਸੀ ਜਿਸ ਲਈ ਇਲਾਕੇ ਦੇ ਕਈ ਪਿੰਡਾਂ

ਅਰਪਨ ਸੋਸਾਇਟੀ ਨੇ ਰਾਸ਼ਟਰੀ ਵਿਗਿਆਨ ਦਿਵਸ ਸਬੰਧੀ ਪ੍ਰੋਗਰਾਮ ਦਾ ਆਯੋਜਨ ਕੀਤਾ।

21 KULDIP-02
ਅਰਪਨ ਸੋਸਾਇਟੀ ਵਲੋਂ ਰਾਸ਼ਟਰੀ ਵਿਗਿਆਨ ਦਿਵਸ ਸਬੰਧੀ ਕਰਵਾਏ ਗਏ ਪ੍ਰੋਗਰਾਮ ਦੀ ਫੋਟੋ।
ਕੁਲਦੀਪ ਚੰਦ
21 ਸਤੰਬਰ, 2014
ਅਰਪਨ ਸੋਸਾਇਟੀ ਵੱਲੋਂ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨੌਲੌਜੀ, ਚੰਡੀਗੜ• ਅਤੇ ਭਾਰਤ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਰਾਸ਼ਟਰੀ ਵਿਗਿਆਨ ਦਿਵਸ ਸਬੰਧੀ ਪ੍ਰੋਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿੱਚ ਐਸ ਡੀ ਓ ਦੋਲਤ ਰਾਮ ਪ੍ਰਧਾਨ ਸ਼੍ਰੀ ਗੁਰੂ ਰਵਿਦਾਸ ਧਾਰਮਿਕ ਸਭਾ ਨੰਗਲ ਮੁੱਖ ਮਹਿਮਾਨ ਵਜੋਂ ਪਹੁੰਚੇ ਅਤੇ ਰਿਟਾਇਰਡ ਐਸ ਡੀ ਓ ਸਰਦਾਰੀ ਲਾਲ ਪ੍ਰਧਾਨ ਡਾਕਟਰ ਬੀ ਆਰ ਅੰਬੇਡਕਰ ਮਿਸ਼ਨ ਸੋਸਾਇਟੀ ਨੰਗਲ, ਇੰਜਨੀਅਰ ਪਰਮਿੰਦਰ ਸੰਧੂ ਅਤੇ ਪੀ ਟੀ ਯੂ ਕੇਂਦਰ ਦੇ ਮੁਖੀ ਖੇਤੀ ਵਿਗਿਆਨੀ

ਦਲਿੱਤ ਸੁੱਤਾ ਹੋਇਆ ਸ਼ੇਰ- ਇੱਕ ਕਾਵਿ ਰਚਨਾ

parshotamji2
ਉੱਠ ਗੂੜੀ ਨੀਂਦੋਂ ਜਾਗ ਜਾਹ,
ਦਲਿੱਤਾ ਸੁੱਤਿਆ ਹੋਇਆ ਸ਼ੇਰਾ,
ਸਦੀਆਂ ਤੋਂ ਜ਼ੁਲਮ ਰਿਹਾ ਝੱਲਦਾ,
ਤੇਰਾ ਮੁਰਝਾਇਆ ਚੇਹਰਾ।
ਉੱਠ ਗੂੜੀ ਨੀਂਦੋਂ ਜਾਗ ਜਾਹ———।
ਧਰਮ ਦੇ ਠੇਕੇਦਾਰਾਂ ਨੇ ਸਦਾ,
ਤੇਰੇ ‘ਤੇ ਜ਼ੁਲਮ ਕਮਾਇਆ,
ਡਰਦਾ ਰਿਹਾ ਤੂੰ ਇਨ੍ਹਾਂ ਤੋਂ,
ਸਦਾ ਰਿਹਾ ਤੂੰ ਫੁੱਲ ਕੁਮਲਾਇਆ,
ਭੰਨ ਦੇ ਮੂੰਹ ਸਮਸ਼ੀਰਾਂ ਦਾ ਕਰ ਤਕੜਾ ਜ਼ੇਰਾ।
ਉੱਠ ਗੂੜੀ ਨੀਂਦੋਂ ਜਾਗ ਜਾਹ———।

ਚੌਧਰ ਦਾ ਨਸ਼ਾ – ਇੱਕ ਕਾਵਿ ਰਚਨਾ

parshotamji2

ਨਸ਼ੇ ਚੌਧਰ ਦੇ ਵਿੱਚ, ਚੂਰ ਪਿਆ ਹੋਇਆ,
ਇਹ ਲੀਡਰ ਤਪਕਾ, ਸਾਰੇ ਦਾ ਸਾਰਾ,
ਕਿਵੇਂ ਬੀਮਾਰੀ ਦੂਰ ਭਜਾਈਏ,
ਕਿਹੜਾ ਕਰੀਏ ਇਨ੍ਹਾਂ ਦਾ ਝਾੜਾ।
ਨਸ਼ੇ ਚੌਧਰ ਦੇ ਵਿੱਚ———-।
ਬੈਂਕਾਂ ਭਰੀਆਂ, ਨੇ ਅਕਲਾਂ ਖਾਲ੍ਹੀ,
ਪਿਓ ਵੀ ਹੁੰਦਾ, ਇਨ੍ਹਾਂ ਦਾ ਜ਼ਾਲ੍ਹੀ,
ਏਸੇ ਕਰਕੇ ਦੇਸ਼ ਮੇਰੇ ਦਾ,
ਇਹ ਕਰਦੇ ਪਏ ਉਜ਼ਾੜਾ।
ਨਸ਼ੇ ਚੌਧਰ ਦੇ ਵਿੱਚ———-।