ਜੈਤੋ ਸਰਜਾ ਸਕੂਲ ਵਾਸਤੇ ਇਕ ਲੱਖ ਪੰਝੀ ਹਜਾਰ ਦਾ ਦਾਨ

ਜੈਤੋ ਸਰਜਾ ਸਕੂਲ ਵਾਸਤੇ ਇਕ ਲੱਖ  ਪੰਝੀ ਹਜਾਰ ਦਾ ਦਾਨ

ਬਟਾਲਾ ੨੩ ਮਾਰਚ(ਨਰਿੰਦਰ ਬਰਨਾਲ)-ਕਿਸੇ ਵੀ ਸੰਸਥਾ ਨੂੰ ਵਧੀਆਂ ਬਣਾਉਣ ਵਾਸਤੇ ਇਕ ਯੋਗ ਮੁਖੀ ਤੇ ਸੁਚੱਜੇ ਸਟਾਫ ਮੈਬਰਾਂ ਦੀ ਲੋੜ ਹੁੰਦੀ ਹੈ। ਇਸ ਦੀ ਇਕ ਮਿਸਾਲ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਜੈਤੋਸਰਜਾ (ਗੁਰਦਾਸਪੁਰ) ਤੋ ਪ੍ਰਿੰਸੀਪਲ ਜਸਬੀਰ ਕੌਰ ਦੇ ਕੰਮਾਂ ਤੋ ਮਿਲਦੀ ਹੈ। ਮਿਹਨਤੀ ਤੇ ਵਿਦਿਆਰਥੀਆਂ ਨੂੰ ਗੁਣਾਤਮਿਕ ਸਿਖਿਆ ਦੇਣ ਦੇ ਮਕਸਦ ਨਾਲ ਸਕੂਲ ਵਿਖੇ ਸਿਖਿਆ ਦਿਤੀ ਜਾਦੀ ਹੈ। ਜੈਤੋਸਰਜਾ ਸਕੂਲ ਬਟਾਲਾ ਤਹਿਸੀਲ ਵਿਚੋ ਹੀ ਨਹੀ ਬਲਕਿ ਜਿਲਾ ਪੱਧਰ ਤੇ ਵੀ ਮੋਹਰੀ ਸਕੂਲ ਗਿਣਿਆਂ ਜ਼ਾਂਦਾ ਹੈ । ਸਕੂਲ…

Read More

“ਧਨੀ ਪਿੰਡ ਸਕੂਲ ਦੇ ਅੱਵਲ ਵਿਦਿਆਰਥੀਆਂ ਨੂੰ ਐਨ.ਆਰ.ਆਈ. ਗਿੱਲ ਪਰਿਵਾਰ ਨੇ ਦਿੱਤੇ ੧੮ ਹਜ਼ਾਰ ਦੇ ਵਜੀਫੇ”

“ਧਨੀ ਪਿੰਡ ਸਕੂਲ ਦੇ ਅੱਵਲ ਵਿਦਿਆਰਥੀਆਂ ਨੂੰ ਐਨ.ਆਰ.ਆਈ. ਗਿੱਲ ਪਰਿਵਾਰ ਨੇ ਦਿੱਤੇ ੧੮ ਹਜ਼ਾਰ ਦੇ ਵਜੀਫੇ”

“ਸਕੂਲ ਵਿੱਚ ਸੀ.ਸੀ.ਟੀ.ਵੀ. ਕੈਮਰਿਆਂ ਲਈ ੩੦ ਹਜ਼ਾਰ ਦਾ ਦਿੱਤਾ ਯਗਦਾਨ” ਫਗਵਾੜਾ ੨੩ ਮਾਰਚ ( ਬੀ.ਕੇ.ਰੱਤੂ ) ਸਰਕਾਰੀ ਸੀਨੀਅਰ ਸੈਕੰਡਰੀ ਸਕੂਲ਼ ਧਨੀ ਪਿੰਡ ਵਿਖੇ ਉੱਘੇ ਸਮਾਜ ਸੇਵੀ ਪ੍ਰਵਾਸੀ ਭਾਰਤੀ ਗਿੱਲ ਪਰਿਵਾਰ ਵੱਲੋਂ ਅਪਣੇ ਪਿਤਾ ਦੀ ਯਾਦ ਵਿੱਚ ਸ. ਰਤਨ ਸਿੰਘ ਗਿੱਲ ਮੈਮੋਰੀਅਲ ਟਰਸਟ ਰਾਹੀਂ ਸਕੂਲ਼ ਦੇ ਵੱਖ-ਵੱਖ- ਜਮਾਤਾਂ ਦੇ ਅੱਵਲ ਆਉਣ ਵਾਲੇ ਵਿਦਿਆਰਥੀਆਂ ਨੂੰ ਪ੍ਰਿੰਸੀਪਲ ਹਰਮੇਸ਼ ਲਾਲ ਘੇੜਾ (ਸਟੇਟ ਅਵਾਰਡੀ) ਦੀ ਅਗਵਾਈ ਵਿੱਚ ਕਰਵਾਏ ਗਏ ਸਮਾਗਮ ਦੌਰਾਨ ਅਠਾਰਾਂ ਹਜ਼ਾਰ ਦੇ ਨਕਦ ਵਜੀਫੇ ਅਤੇ ਸਾਰਟੀਫਿਕੇਟ ਵੰਡੇ ਅਤੇ…

Read More