ਗਦਰੀ ਬਾਬਾ ਮੰਗੂ ਰਾਮ ਮੁਗੋਵਾਲੀਆ ਦੀ ਬਰਸੀ ਸਬੰਧੀ ਚਰਨ ਛੋਹ ਗੰਗਾ ਵਿਖੇ ਸਮਾਗਮ

ਗਦਰੀ ਬਾਬਾ ਮੰਗੂ ਰਾਮ ਮੁਗੋਵਾਲੀਆ ਦੀ ਬਰਸੀ ਸਬੰਧੀ ਚਰਨ ਛੋਹ ਗੰਗਾ ਵਿਖੇ ਸਮਾਗਮ

ਸ਼ਨਿਚਰਵਾਰ 22 ਅਪ੍ਰੈਲ ਅਤੇ ਐਤਵਾਰ 23 ਅਪ੍ਰੈਲ ਨੂੰ। ਗਦਰ ਲਹਿਰ ਦੇ ਨਾਇਕ ਅਤੇ ਆਦਿ ਧਰਮ ਮੰਡਲ ਦੇ ਬਾਨੀ ਅਤੇ ਸਾਬਕਾ ਵਿਧਾਇਕ ਸੁਤੰਤਰਤਾ ਸੈਲਾਨੀ ਮੰਗੂ ਰਾਮ ਮੁਗੋਵਾਲੀਆ ਦੀ ਬਰਸੀ* ਦੇ ਸਬੰਧ ਵਿਚ ਆਲ ਇੰਡੀਆ ਆਦਿ ਧਰਮ ਮਿਸ਼ਨ ਰਜਿ: ਵੱਲੋਂ ਸ੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਚਰਨ ਛੋਹ ਗੰਗਾ (ਅੰਮ੍ਰਿਤ-ਕੁੰਡ) ਸੱਚਖੰਡ ਸਾਹਿਬ ਖੁਰਾਲਗੜ੍ਹ ਵਿਖੇ ਦੋ ਰੋਜ਼ਾ 22, 23 ਅਪ੍ਰੈਲ ਨੂੰ ਸਲਾਨਾ ਸਮਾਗਮ ਕਰਵਾਏ ਜਾ ਰਹੇ ਹਨ। ਸ੍ਰੀ ਚਰਨ ਛੋਹ ਗੰਗਾ ਖੁਰਾਲਗੜ੍ਹ ਸਾਹਿਬ ਵਿਖੇ ਮਿਸ਼ਨ ਦੇ ਅਹੁਦੇਦਾਰਾਂ ਦੀ…

Read More